Agriculture Cooperative Closing in 12 days TDR #57348649

Tender For Sugar Bag Handling Work

Issued by Cooperative · Rupnagar, Punjab
Tender Value
Ref. Documents
Estimated cost
Bid Submission
23 Sep 2026
12 days left
EMD
3 Lakhs
Bank guarantee accepted
Document Fee
Ref. Documents
Non-refundable
Tender Type
Online

Tender Overview

Competition Type
NCB
Bidding Type
Tender
Location / State
Rupnagar → Punjab
EMD Exemption
Not Available
Quantity
Not Available

Project Description

Tender For Sugar Bag Handling Work

BOQ

Name of Work:- Sugar Bag Handling
Sl. No. Item Description
1ਸ਼ੂਗਰ ਬੈਗ ਹੈਂਡਲਿੰਗ
2ਖੰਡ ਦੀਆਂ ਜੂਟ ਵਾਲੀਆ ਖਾਲੀ ਬੋਰੀਆਂ ਦੀਆਂ ਗੱਠਾ ਨੂੰ ਸਟੋਰ ਵਿੱਚੋਂ ਡਰਾਇਰ ਹਾਊਸ ਵਿੱਚ ਲਿਆਉਣਾ ਅਤੇ ਖੋਲਣਾ ਅਤੇ ਖੰਡ ਭਰਨ ਲਈ ਗਰੇਡਰ, ਹਾਪਰ ਵਿੱਚ ਲਗਾਉਣਾ।
3ਖਾਲੀ ਜੂਟ ਬੋਰੀਆਂ ਵਿੱਚ ਪਾਲੀਥੀਨ ਲਿਫਾਫੇ ਪਾਉਣੇ
4ਖਾਲੀ ਜੂਟ ਦੀਆਂ ਬੋਰੀਆਂ ਨੂੰ ਮਾਰਕਾ/ਸਟੈਨਸਲਿੰਗ ਲਗਾਉਣਾ।
5ਖੰਡ ਦੀਆਂ ਪੀ.ਪੀ. ਵਾਲੀਆਂ ਖਾਲੀ ਬੋਰੀਆਂ ਨੂੰ ਸਟੋਰ ਵਿੱਚੋਂ ਡਰਾਇਰ ਹਾਊਸ ਵਿੱਚ ਲਿਆਉਣਾ, ਖੋਲਣਾ ਅਤੇ ਖੰਡ ਭਰਨ ਲਈ ਗਰੇਡਰ, ਹਾਪਰ ਵਿੱਚ ਲਗਾਉਣਾ।
6ਬੋਰੀਆਂ ਨੂੰ ਖੰਡ ਨਾਲ ਭਰਨਾ, ਤੋਲਣਾ, ਹੱਖ ਵਾਲੀ ਮਸ਼ੀਨ ਨਾਲ ਆਈ.ਐਸ.ਆਈ, ਸਟੈਂਡਰਡ ਅਨੁਸਾਰ ਦੂਹਰੀ ਸਿਲਾਈ ਕਰਨਾ ਅਤੇ ਡਰਾਇਰ ਹਾਊਸ ਵਿੱਚ ਲਾਇਨਾਂ ਲਾ ਕੇ ਲਗਾਉਣਾ, ਰੀਜੈਕਟਿਡ ਖਾਲੀ ਬੋਰੀਆਂ ਨੂੰ ਸਟੋਰ ਵਿੱਚ ਜਮ੍ਹਾਂ ਕਰਵਾਉਣਾ।
7ਡਰਾਇਰ ਹਾਊਸ ਵਿੱਚੋਂ ਭਰੀਆਂ ਬੋਰੀਆਂ ਨੂੰ ਗ੍ਰੇਡ ਵਾਇਜ਼ ਖੰਡ ਦੇ ਪੱਕੇ ਗੋਦਾਮ, ਆਰਜ਼ੀ ਗੋਦਾਮ ਵਿੱਚ ਕਿਸੇ ਵੀ ਉਚਾਈ ਤੱਕ ਲਗਾਉਣਾ (ਬਲਾਕ/ਪੈਰਾਮਿਡ)
8ਖੰਡ ਦੀ ਬੋਰੀਆਂ ਨੂੰ ਡਰਾਇਰ ਹਾਊਸ ਵਿੱਚ ਕਿਸੇ ਵੀ ਉਚਾਈ ਤੱਕ ਸਟੈਕ ਕਰਨਾ।
9ਗੋਦਾਮ ਵਿੱਚੋਂ ਉਸੇ ਗੋਦਾਮ ਵਿੱਚ ਕਿਸੇ ਵੀ ਉਚਾਰੀ ਤੱਕ ਰੀ-ਸਟੈਕ ਕਰਨਾ (ਬਲਾਕ/ਪੈਰਾਮਿਡ)।
10ਇੱਕ ਖੰਡ ਗੋਦਾਮ ਤੋਂ ਦੂਸਰੇ ਖੰਡ ਗੋਦਾਮ ਵਿੱਚ ਭਰੀਆਂ ਬੋਰੀਆਂ ਨੂੰ ਸ਼ਿਫਟ ਕਰਨਾ ਅਤੇ ਕਿਸੇ ਵੀ ਉਚਾਈ ਤੱਕ ਸਟੈਕ ਕਰਨਾ/ਤਹਿ ਵਿੱਚ ਲਗਾਉਣਾ (ਬਲਾਕ/ਪੈਰਾਮਿਡ)।
11ਖੰਡ ਦੀਆਂ ਬੋਰੀਆਂ ਨੂੰ ਕਿਸੇ ਵੀ ਗੋਦਾਮ ਵਿੱਚ ਟਰੱਕ, ਟਰਾਲੀ, ਟੈਪੂ ਆਦਿ ਵਿੱਚ ਲੋਡ ਕਰਨਾ
12ਪਿੜਾਈ ਸੀਜ਼ਨ ਦੌਰਾਨ
13ਬੰਦ ਸੀਜ਼ਨ ਦੌਰਾਨ
14ਰੋੜੀ, ਡਰਾਈ ਸੀਡ, ਪਾਊਡਰ ਆਦਿ ਵਾਸਤੇ ਖਾਲੀ ਬੋਰੀਆਂ ਨੂੰ ਹਾਪਰ ਅਤੇ ਗਰੇਡਰ ਵਿੱਚ ਲਗਾਉਣਾ, ਰੀਮੂਵ ਕਰਨਾ, ਸੀਡ, ਰੋੜੀ, ਪਾਊਡਰ ਅਤੇ ਹੋਰ ਖੰਡ ਨੂੰ ਰੀਪ੍ਰੋਸੈਸ ਕਰਨ ਵਾਸਤੇ ਮੈਗਮਾ ਮਿਕਚਰ ਵਿੱਚ ਪਾਉਣਾ, ਡਰਾਈ ਸੀਡ ਨੂੰ ਪੈਨਾ ਤੇ ਪਹੁੰਚਾਉਣ ਲਈ ਸੀਡ ਐਲੀਵੇਟਰ ਵਿੱਚ ਪਾਉਣਾ।
15ਗਿੱਲੀ ਖੰਡ ਨੂੰ ਗੋਦਾਮਾਂ ਤੋਂ ਲਿਆ ਕੇ ਰੀ-ਪ੍ਰੋਸੈਸ ਕਰਨਾ ਅਤੇ ਖਾਲੀ ਬੋਰੀਆਂ ਨੂੰ ਧੋਣਾ, ਸੁਕਾਉਣਾ ਅਤੇ ਗਿਣਤੀ ਕਰਕੇ ਸਟੋਰ ਵਿੱਚ ਜਮ੍ਹਾਂ ਕਰਵਾਉਣਾ ਆਦਿ।
16ਬਰਾਊਨ ਸ਼ੂਗਰ ਨੂੰ ਗੋਦਾਮ ਤੋਂ ਲਿਆ ਕੇ ਰੀ-ਪ੍ਰੋਸੈਸ ਕਰਨ ਅਤੇ ਖਾਲੀ ਬੋਰੀਆਂ ਨੂੰ ਧੋਣਾ, ਸੁਕਾਉਣਾ ਅਤੇ ਗਿਣਤੀ ਕਰਕੇ ਸਟੋਰ ਵਿੱਚ ਜਮ੍ਹਾਂ ਕਰਵਾਉਣਾ ਆਦਿ।
17ਸੈਂਟਰੀਫਿਊਗਲ ਮਸ਼ੀਨ ਤੋਂ ਬਰਾਊਨ ਸ਼ੂਗਰ ਨੂੰ ਕੱਢਣ ਅਤੇ ਬੋਰੀਆਂ ਵਿੱਚ ਭਰਨਾ, ਤੋਲਣਾ ਅਤੇ ਸਿਲਾਈ ਕਰਨਾ ਅਤੇ ਡਰਾਇਰ ਹਾਊਸ ਵਿੱਚ ਗਿਣਤੀ ਵਾਇਜ਼ ਰੱਖਣਾ।
18ਬਰਾਊਨ ਸ਼ੂਗਰ ਦੀਆਂ ਬੋਰੀਆਂ ਨੂੰ ਭਰੀ ਹੋਈ ਜਗ੍ਹਾਂ ਤੋਂ ਸ਼ੂਗਰ ਗੋਦਾਮ ਵਿੱਚ ਸਟੈਕ ਕਰਨਾ।
19ਬਰਾਊਨ ਸ਼ੂਗਰ ਨੂੰ ਭਰੀ ਹੋਈ ਥਾਂ ਤੋਂ ਡਰਾਇਰ ਹਾਊਸ ਵਿੱਚ ਸਟੈਕ ਕਰਨਾ।
20ਬਰਾਊਨ ਸ਼ੂਗਰ ਨੂੰ ਗੋਦਾਮ ਵਿੱਚੋਂ ਮੈਗਮਾ ਕੋਲ ਰੀ-ਪ੍ਰੋਸੈਸਿੰਗ ਕਰਨ ਵਾਸਤੇ ਲਿਆਉਣ।
21ਫਟੀਆ ਹੋਈਆ ਅਤੇ ਨੁਕਸਾਨੀਆਂ ਖੰਡ ਵਾਲੀਆਂ ਬੋਰੀਆਂ ਦੀ ਰਿਪਲੇਸਮੈਂਟ/ਰਿਪੇਅਰ ਕਰਨਾ, ਮਾਰਕਾ ਲਾਉਣਾ, ਦੋਬਾਰਾ ਤੁਲਾਈ ਕਰਨਾ ਅਤੇ ਸਿਲਾਈ ਕਰਨਾ ਆਦਿ।
22ਫੈਕਟਰੀ ਸਥਾਨ ਦੀ ਸੀਮਾ ਤੋਂ ਬਾਹਰ ਮਿੱਲ ਵਰਕਰ ਕੋਟਾ/ਗਰੋਵਰ ਕੋਟੇ ਅਤੇ ਮਿੱਲ ਡਿਪੂ ਦੀਆਂ ਖੰਡ ਦੀਆਂ ਬੋਰੀਆਂ ਨੂੰ ਵਹੀਕਲ ਵਿੱਚੋਂ ਉਤਾਰਨਾ।
23ਗਨੀ ਬੈਗਾਂ ਦੀਆਂ ਗੱਠਾਂ ਦੀ ਲਦਾਈ
24ਗਨੀ ਬੈਗਾਂ ਦੀਆਂ ਗੱਠਾਂ ਦੀ ਲੁਹਾਈ
25ਪੀ.ਪੀ. ਬੈਗਾਂ ਦੀਆਂ ਗੱਠਾਂ ਦੀ ਲਦਾਈ
26ਪੀ.ਪੀ. ਬੈਗਾਂ ਦੀਆਂ ਗੱਠਾਂ ਦੀ ਲੁਹਾਈ Please Enable Macros to View BoQ information

AI Tender Summary

OUR REF NO 57348649
AUTHORITY Cooperative
TENDER VALUE Ref. Documents
LAST DATE 23-09-2026
Authority
Authority Name Sugar Federation
Work Description Tender For Sugar Bag Handling Work
Basic Detail
Tender No Mrnd/26-27/01/Sugarbaghandling
Bidding Type Tender
Location
City Rupnagar
State Punjab
Key Dates
Publish Date 03 Sep 2026
Submission Date 23 Sep 2026
Open Date 23 Sep 2026
Finance
Tender Value Ref. Documents
Tender Fee Ref. Documents
EMD 3 Lakhs
Exemption Not Available
Document List
269ea3e1-8e56-4c9f-b3ae-d30bd1371d8f.html
Advertise.pdf
BOQ_355771.xls
DNITofSugarBagHandling.pdf
Tendernotice_1 (14).pdf

Unlock Full AI Tender Summary

Get instant access to the complete AI-generated analysis — scope, eligibility, timeline & more.

Instant Access Secure Free
Your details are secure and used only for document delivery.

Tender Timeline

Sep 03, 2026
11:30 IST

Tender Published

Tender notice published.

Completed
Sep 23, 2026
17:00 IST

Bid Submission Deadline

Online submission via eProcurement portal.

Upcoming · 12 days
Sep 23, 2026

Bid Opening Date

Technical bids will be opened and evaluated.

Upcoming · 12 days

Tender Documents

Download All (ZIP) ↓
html

269ea3e1-8e56-4c9f-b3ae-d30bd1371d8f.html

pdf

Advertise.pdf

xls

BOQ_355771.xls

pdf

DNITofSugarBagHandling.pdf

pdf

Tendernotice_1 (14).pdf

Disclaimer

We takes all possible care for accurate & authentic tender information. However users are requested to refer Original source of Tender Notice / Tender Document published by Tender Issuing Agency before taking any call regarding this tender

TenderDetail
Loading tenders